Monday, April 13, 2015

#punjabiwisdom

ਕਦੇ ਕੋਕੋ ਮੇਰੀ ਚੀਜੀ ਲੈ ਜਾਂਦੀ ਤੇ ਕਦੇ ਸਾਡੇ ਤੋ ਗਲਤੀ ਨਾਲ ਕੀੜੀ ਦਾ ਆਟਾ ਡੁੱਲ ਜਾਂਦਾ ਤੇ ਬਾਕੀ ਮਾਣੋ - ਬਿੱਲੀ ਨੇ ਵੇ ਬਚਪਨ ਵਿਚ ਬੜਾ ਖ਼ਿਆਲ ਰਖਿਆ | ਮਾਪਿਆਂ ਨਾਲ ਮਿਲ ਕੇ ਇਹ ਤਿੰਨੋ ਪਾਤਰਾ ਨੇ ਬਚਪਨ ਦੀਆਂ ਕਈ ਔਕੜਾ ਬੜੇ ਪਿਆਰ ਨਾਲ ਇੰਸਾਨੀਅਤ ਦਾ ਪਾਠ ਨਾਲ ਪੜ੍ਹਾ ਕੇ ਦੂਰ ਕਰ ਦਿੱਤੀਆਂ ਸਨ |

- ਨਵਦੀਪ

No comments: