ਉਹ ਇਤਿਹਾਸਕ ਪਲ ਜਿਸ ਦਾ ਫਾਜ਼ਿਲਕਾ ਨੇ ਲਗਭਗ 30 ਸਾਲਾਂ ਤੋਂ ਇੰਤਜ਼ਾਰ ਕੀਤਾ। ਫਾਜ਼ਿਲਕਾ ਦੀ ਪਹਿਚਾਣ ਅਤੇ ਸਾਡੀ ਗੁਆਚੀ ਹੋਈ ਵਾਤਾਵਰਨ ਵਿਰਾਸਤ ਬਾਧਾ ਝੀਲ ਸਾਡੇ ਵਿਧਾਇਕ ਸ. ਨਰਿੰਦਰ ਪਾਲ ਸਿੰਘ ਸਵਨਾ ਅਤੇ ਸਾਡੇ ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਅਤੇ ਬਾਧਾ ਪਿੰਡ ਦੇ ਸਰਪੰਚ ਸ. ਗੁਰਮੀਤ ਸਿੰਘ ਦੇ ਯਤਨਾਂ ਸਦਕਾ ਫਾਜ਼ਿਲਕਾ ਦੀ ਵਾਪਿਸ ਮਿਲਣ ਜਾ ਰਹੀ ਹੈ ਅਤੇ ਇਹ ਇਹਨਾਂ ਦੇ ਸੁਹਿਰਦ ਯਤਨਾਂ ਸਦਕਾ ਹੀ ਸੰਭਵ ਹੋ ਸਕਿਆ ਹੈ। ਤੁਸੀਂ ਸਾਰੇ ਦਿਲੋਂ ਵਧਾਈ ਦੇ ਹੱਕਦਾਰ ਹੋ। ਇਹ ਫਾਜ਼ਿਲਕਾ ਦੀ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਵੱਡਾ ਕਦਮ ਹੈ ਅਤੇ ਆਜ਼ਾਦੀ ਦੇ 75ਵੇਂ ਸਾਲ 'ਚ ਫਾਜ਼ਿਲਕਾ ਲਈ ਇਸ ਤੋਂ ਸੋਹਣਾ ਤੋਹਫਾ ਕੋਈ ਨਹੀਂ ਹੋ ਸਕਦਾ।
#ਫਾਜ਼ਿਲਕਾ #BadhaLake #Fazilka
#ਫਾਜ਼ਿਲਕਾ #BadhaLake #Fazilka
#बाधा _झील #फाज़िलका
No comments:
Post a Comment