Saturday, January 29, 2011

ਚੰਗੀਆਂ ਸੇਵਾਵਾਂ ਬਦਲੇ ਪ੍ਰਦੀਪ ਛਾਬੜਾ ਦਾ ਸਨਮਾਨ

ਫਾਜ਼ਿਲਕਾ, 28 ਜਨਵਰੀ (ਮਨਦੀਪ) : ਸਰਵ ਸਿੱਖਿਆ ਅਭਿਆਨ ਫਾਜ਼ਿਲਕਾ ਬਲਾਕ 2 ਦੇ ਪ੍ਰੋਜੈਕਟ ਕੋਆਰਡੀਨੇਟਰ ਪ੍ਰਦੀਪ ਛਾਬੜਾ ਨੂੰ ਸਿੱਖਿਆ ਦੇ ਖੇਤਰ ਵਿਚ ਵੱਡਮੁੱਲੀਆਂ ਸੇਵਾਵਾਂ ਅਤੇ ਵੱਧੀਆਂ ਪ੍ਰਸ਼ਾਸਕ ਦੇ ਤੋਰ ਗੰਣਤੰਤਰ ਦਿਵਸ ਮੌਕੇ ਐਸਡੀਐਮ ਸ੍ਰੀ ਅਜੇ ਸੂਦ ਨੇ ਉਨ੍ਹਾਂ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ। ਇਸ ਮੌਕੇ ਬੀਡੀਪੀਓ ਸ੍ਰੀ ਹਰਕ੍ਰਿਸ਼ਨ ਲਾਲ, ਨਗਰ ਕੌਸਲ ਪ੍ਰਧਾਨ ਸ੍ਰੀ ਅਨਿਲ ਸੇਠੀ ਵੀ ਹਾਜਿਰ ਸਨ। ਅੱਜ ਸਥਾਨਕ ਬੀਪੀਈਓ ਦਫ਼ਤਰ ਨਾਲ ਸਬੰਧਤ ਜਿਨ੍ਹਾਂ ਵਿਚ ਸ੍ਰੀ ਅਸ਼ੋਕ ਮੋਜੀ ਬੀਪੀਓ, ਸੰਦੀਪ ਕੁਮਾਰ, ਸੋਨਮ ਮੈਡਮ, ਕੋਮਲ, ਮੋਨਿਕਾ, ਸੀਪੀਈਓ ਅਸ਼ੋਕ ਕੁਮਾਰ, ਮੈਡਮ ਨਰਿੰਦਰ ਕੋਰ, ਬੀਆਰਪੀ ਰਵਿੰਦਰ ਪਾਲ ਸਿੰਘ, ਇੰਦਰ ਸਿੰਘ, ਕੁਲਬੀਰ ਸਿੰਘ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

No comments: